शनिवार, 4 नवंबर 2023

ਕਲ ਦੀ ਗੱਲ ਛੱਡ

 
ਕਲ ਦੀ ਗੱਲ ਛੱਡ 
ਅੱਜ ਦੀ ਗੱਲ ਕਰ 

ਉਮਰਾਂ ਦੀ ਗੱਲ ਛੱਡ 
ਇਸ ਉਮਰ ਦੀ ਗੱਲ ਕਰ
 
ਨਜ਼ਰ ਭਰ ਦੇਖਣ ਦੀ ਛੱਡ
ਇਸ ਵੇਲੇ ਦੀ ਗੱਲ ਕਰ 

ਲੋਕਾਂ ਦੀ ਗੱਲ ਛੱਡ 
ਮੇਰੀ ਤੇ ਤੇਰੀ ਗੱਲ ਕਰ

ਚਲ ਸਬ ਛੱਡ 
ਤੂੰ, ਬਸ ਆਪਣੀ ਗੱਲ ਕਰ

ਮੇਰੀ ਵੀ ਛੱਡ 
ਤੂੰ, ਆਪਣੀ ਗੱਲ ਦਸ

ਕਿ ਤੇਰਾ ਖਿਆਲ ਮੈਂ ਹਾਂ 

कोई टिप्पणी नहीं:

एक टिप्पणी भेजें