सोमवार, 16 जून 2025

ਕਦੀ ਸੋਚਾਂ ਗਰ

 


ਕਦੀ ਸੋਚਾਂ ਗਰ

ਮੈਂ ਜ਼ਿੰਦਾ ਕ੍ਯੂਂ ਹਾਂ

 

ਤਾਂ ਖਿਆਲ ਆਂਦਾ ਹੈ ਕਿ

 

ਤੇਰੇ ਮਿਲਣ ਦੀ ਆਸ ਨੇ

ਮੈਨੂੰ ਮਰਨ ਵੀ ਨਹੀਂ ਦਿਤਾ

 

ਕਦੀ ਸੋਚਾਂ ਗਰ

ਤੇਰੇ ਮਿਲਣ ਦੀ ਆਸ

ਕ੍ਯੂਂ ਹੈ ਮੈਨੂੰ

ਤੇ ਖਿਆਲ ਆਂਦਾ ਹੈ ਕਿ

ਜੀਣ ਦਾ ਬਹਾਨਾ ਵੀ

ਹਰ ਕਿਸੀ ਨੂੰ

ਚਾਹੀਦਾ ਹੀ ਹੁੰਦਾ ਹੈ


कोई टिप्पणी नहीं:

एक टिप्पणी भेजें