सोमवार, 31 जनवरी 2022

ਸੁਣ ਤਾਂ ਸਹੀ.....



ਸੁਣ ਤੇ ਸਹੀ 
ਮੇਰਾ ਕੋਈ ਕਸੂਰ ਨਹੀਂ ਹੈ
ਐ ਤਾਂ ਦਿਲ ਦੀ ਗੱਲ ਹੈ

ਤੂ ਬਸ ਇਕ ਵਾਰ
ਨਜ਼ਰਾਂ ਮਿਲ ਜਾਣ ਦੇ
ਚਲ ਆਪਾਂ ਪਾਸੇ 
ਹੋ ਜਾਇਆ 
ਦਿਲਾਂ ਨੂੰ ਨਿਪਟਾਰਾ
ਕਰ ਲੈਣ ਦੇ

ਸੁਣ ਤੇ ਸਹੀ 
ਮੇਰਾ ਕੋਈ ਕਸੂਰ ਨਹੀਂ ਹੈ

ਤੂ ਬਸ ਇਕ ਵਾਰ
ਨਜ਼ਰ ਭਰ ਦੇਖ ਤਾਂ ਸਹੀ 


#Punjabi

कोई टिप्पणी नहीं:

एक टिप्पणी भेजें